-
ਲੂਕਾ 8:24ਪਵਿੱਤਰ ਬਾਈਬਲ
-
-
24 ਅਖ਼ੀਰ ਵਿਚ ਉਨ੍ਹਾਂ ਨੇ ਜਾ ਕੇ ਉਸ ਨੂੰ ਜਗਾਇਆ ਅਤੇ ਕਿਹਾ: “ਗੁਰੂ ਜੀ, ਗੁਰੂ ਜੀ, ਅਸੀਂ ਡੁੱਬਣ ਲੱਗੇ ਹਾਂ!” ਇਹ ਸੁਣ ਕੇ ਉਹ ਉੱਠ ਖੜ੍ਹਿਆ ਅਤੇ ਉਸ ਨੇ ਹਨੇਰੀ ਅਤੇ ਠਾਠਾਂ ਮਾਰਦੇ ਪਾਣੀ ਨੂੰ ਝਿੜਕਿਆ। ਤੂਫ਼ਾਨ ਥੰਮ੍ਹ ਗਿਆ ਅਤੇ ਸਭ ਕੁਝ ਸ਼ਾਂਤ ਹੋ ਗਿਆ।
-