-
ਲੂਕਾ 8:25ਪਵਿੱਤਰ ਬਾਈਬਲ
-
-
25 ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਹਾਡੀ ਨਿਹਚਾ ਕਿੱਥੇ ਗਈ?” ਪਰ ਉਹ ਸਾਰੇ ਡਰ ਗਏ ਸਨ ਅਤੇ ਹੈਰਾਨ ਹੋ ਕੇ ਇਕ-ਦੂਜੇ ਨੂੰ ਪੁੱਛ ਰਹੇ ਸਨ: “ਇਹ ਕੌਣ ਹੈ ਜਿਹੜਾ ਹਨੇਰੀ ਅਤੇ ਪਾਣੀ ਨੂੰ ਵੀ ਹੁਕਮ ਦਿੰਦਾ ਹੈ ਤੇ ਇਹ ਇਸ ਦਾ ਹੁਕਮ ਮੰਨਦੇ ਹਨ?”
-