-
ਲੂਕਾ 8:35ਪਵਿੱਤਰ ਬਾਈਬਲ
-
-
35 ਫਿਰ ਲੋਕ ਦੇਖਣ ਆਏ ਕਿ ਕੀ ਹੋਇਆ ਸੀ। ਉਨ੍ਹਾਂ ਨੇ ਯਿਸੂ ਅਤੇ ਉਸ ਆਦਮੀ ਨੂੰ ਦੇਖਿਆ ਜਿਸ ਵਿੱਚੋਂ ਦੁਸ਼ਟ ਦੂਤ ਕੱਢੇ ਗਏ ਸਨ। ਉਸ ਆਦਮੀ ਨੇ ਕੱਪੜੇ ਪਾਏ ਹੋਏ ਸਨ ਅਤੇ ਉਹ ਪੂਰੇ ਹੋਸ਼-ਹਵਾਸ ਵਿਚ ਸੀ ਤੇ ਯਿਸੂ ਦੇ ਪੈਰੀਂ ਬੈਠਾ ਹੋਇਆ ਸੀ; ਅਤੇ ਲੋਕ ਬਹੁਤ ਡਰ ਗਏ।
-