-
ਰਸੂਲਾਂ ਦੇ ਕੰਮ 18:18ਪਵਿੱਤਰ ਬਾਈਬਲ
-
-
18 ਪੌਲੁਸ ਕੁਰਿੰਥੁਸ ਵਿਚ ਹੋਰ ਕਈ ਦਿਨ ਰਿਹਾ ਅਤੇ ਫਿਰ ਭਰਾਵਾਂ ਨੂੰ ਅਲਵਿਦਾ ਕਹਿਣ ਤੋਂ ਬਾਅਦ ਸਮੁੰਦਰੀ ਜਹਾਜ਼ ਵਿਚ ਬੈਠ ਕੇ ਸੀਰੀਆ ਨੂੰ ਚਲਾ ਗਿਆ। ਪ੍ਰਿਸਕਿੱਲਾ ਤੇ ਅਕੂਲਾ ਵੀ ਉਸ ਨਾਲ ਸਨ। ਅਤੇ ਕੰਖਰਿਆ ਵਿਚ ਉਸ ਨੇ ਆਪਣੇ ਵਾਲ਼ ਕਟਵਾ ਲਏ ਸਨ ਕਿਉਂਕਿ ਉਸ ਨੇ ਪਰਮੇਸ਼ੁਰ ਅੱਗੇ ਸੁੱਖਣਾ ਸੁੱਖੀ ਸੀ।
-