ਰਸੂਲਾਂ ਦੇ ਕੰਮ 27:17 ਪਵਿੱਤਰ ਬਾਈਬਲ 17 ਫਿਰ ਕਿਸ਼ਤੀ ਨੂੰ ਜਹਾਜ਼ ਵਿਚ ਉੱਪਰ ਖਿੱਚ ਕੇ ਉਨ੍ਹਾਂ ਨੇ ਜਹਾਜ਼ ਨੂੰ ਉੱਪਰੋਂ-ਥੱਲਿਓਂ ਰੱਸਿਆਂ ਨਾਲ ਕੱਸਣਾ ਸ਼ੁਰੂ ਕੀਤਾ। ਉਨ੍ਹਾਂ ਨੂੰ ਡਰ ਸੀ ਕਿ ਜਹਾਜ਼ ਕਿਤੇ ਦਲਦਲੀ ਰੇਤ* ਵਿਚ ਫਸ ਨਾ ਜਾਵੇ, ਇਸ ਲਈ ਉਨ੍ਹਾਂ ਨੇ ਬਾਦਬਾਨਾਂ ਦੀਆਂ ਰੱਸੀਆਂ ਖੋਲ੍ਹ ਦਿੱਤੀਆਂ ਅਤੇ ਜਹਾਜ਼ ਹਵਾ ਦੇ ਨਾਲ ਹੀ ਵਹਿਣ ਲੱਗਾ। ਰਸੂਲਾਂ ਦੇ ਕੰਮ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 27:17 ਗਵਾਹੀ ਦਿਓ, ਸਫ਼ਾ 207
17 ਫਿਰ ਕਿਸ਼ਤੀ ਨੂੰ ਜਹਾਜ਼ ਵਿਚ ਉੱਪਰ ਖਿੱਚ ਕੇ ਉਨ੍ਹਾਂ ਨੇ ਜਹਾਜ਼ ਨੂੰ ਉੱਪਰੋਂ-ਥੱਲਿਓਂ ਰੱਸਿਆਂ ਨਾਲ ਕੱਸਣਾ ਸ਼ੁਰੂ ਕੀਤਾ। ਉਨ੍ਹਾਂ ਨੂੰ ਡਰ ਸੀ ਕਿ ਜਹਾਜ਼ ਕਿਤੇ ਦਲਦਲੀ ਰੇਤ* ਵਿਚ ਫਸ ਨਾ ਜਾਵੇ, ਇਸ ਲਈ ਉਨ੍ਹਾਂ ਨੇ ਬਾਦਬਾਨਾਂ ਦੀਆਂ ਰੱਸੀਆਂ ਖੋਲ੍ਹ ਦਿੱਤੀਆਂ ਅਤੇ ਜਹਾਜ਼ ਹਵਾ ਦੇ ਨਾਲ ਹੀ ਵਹਿਣ ਲੱਗਾ।