ਫੁਟਨੋਟ b ਬਿਵਸਥਾ ਸਾਰ ਦੀ ਕਿਤਾਬ ਵਿਚ ਮੂਸਾ ਨੇ ਵਾਰ-ਵਾਰ ਕਿਹਾ ਕਿ ਪਰਮੇਸ਼ੁਰ ਦੇ ਹਰੇਕ ਸੇਵਕ ਨੂੰ ਉਸ ਦਾ ਭੈ ਰੱਖਣਾ ਚਾਹੀਦਾ ਹੈ।—ਬਿਵਸਥਾ ਸਾਰ 4:10; 6:13, 24; 8:6; 13:4; 31:12, 13.