-
ਉਸ ਨੇ ਸਮਝਦਾਰੀ ਤੋਂ ਕੰਮ ਲਿਆਪਹਿਰਾਬੁਰਜ—2010 | ਜਨਵਰੀ 1
-
-
ਜੇ ਸੋਚਿਆ ਜਾਵੇ, ਤਾਂ ਅਬੀਗੈਲ ਨੇ ਪਹਿਲਾਂ ਹੀ ਇਸ ਮੁਸੀਬਤ ਦਾ ਹੱਲ ਲੱਭਣ ਲਈ ਕਦਮ ਚੁੱਕਿਆ ਸੀ। ਆਪਣੇ ਪਤੀ ਨਾਬਾਲ ਦੇ ਉਲਟ ਉਹ ਗੱਲ ਸੁਣਨ ਲਈ ਤਿਆਰ ਸੀ। ਨੌਜਵਾਨ ਨੇ ਨਾਬਾਲ ਬਾਰੇ ਕਿਹਾ: “ਉਹ ਤਾਂ ਅਜਿਹਾ ਸ਼ਤਾਨ ਦਾ ਪੁੱਤ੍ਰ ਹੈ ਜੋ ਉਹ ਦੇ ਅੱਗੇ ਕੋਈ ਗੱਲ ਨਹੀਂ ਕਰ ਸੱਕਦਾ।”c (1 ਸਮੂਏਲ 25:17) ਅਫ਼ਸੋਸ ਦੀ ਗੱਲ ਹੈ ਕਿ ਨਾਬਾਲ ਆਪਣੇ ਆਪ ਨੂੰ ਇੰਨਾ ਵੱਡਾ ਸਮਝਦਾ ਸੀ ਕਿ ਉਹ ਕਿਸੇ ਦੀ ਸੁਣਨ ਲਈ ਤਿਆਰ ਨਹੀਂ ਸੀ। ਅੱਜ-ਕੱਲ੍ਹ ਵੀ ਲੋਕ ਇਸੇ ਤਰ੍ਹਾਂ ਹੰਕਾਰੀ ਹੁੰਦੇ ਹਨ। ਪਰ ਇਹ ਨੌਜਵਾਨ ਜਾਣਦਾ ਸੀ ਕਿ ਅਬੀਗੈਲ ਇਸ ਤਰ੍ਹਾਂ ਦੀ ਨਹੀਂ ਸੀ। ਸ਼ਾਇਦ ਇਸੇ ਲਈ ਉਹ ਇਸ ਸਮੱਸਿਆ ਬਾਰੇ ਉਸ ਨਾਲ ਗੱਲ ਕਰਨ ਗਿਆ ਸੀ।
-
-
ਉਸ ਨੇ ਸਮਝਦਾਰੀ ਤੋਂ ਕੰਮ ਲਿਆਪਹਿਰਾਬੁਰਜ—2010 | ਜਨਵਰੀ 1
-
-
c ਇਬਰਾਨੀ ਭਾਸ਼ਾ ਵਿਚ ਇੱਥੇ ਇਸ ਨੌਜਵਾਨ ਨੇ ਕਿਹਾ ਕਿ ਨਾਬਾਲ “ਬਲਿਆਲ ਦਾ ਪੁੱਤਰ” ਸੀ ਯਾਨੀ ਉਹ ਨਿਕੰਮਾ ਸੀ। ਬਾਈਬਲ ਦੇ ਹੋਰ ਤਰਜਮੇ ਕਹਿੰਦੇ ਹਨ ਕਿ ਨਾਬਾਲ ‘ਹੋਰ ਕਿਸੇ ਦੀ ਨਹੀਂ ਸੁਣਦਾ’ ਸੀ ਜਿਸ ਕਰਕੇ ਉਸ ਨਾਲ ਗੱਲ ਕਰਨੀ ਹੀ ਫ਼ਜ਼ੂਲ ਸੀ।
-