ਕਿਉਂ ਨਾ ਬਾਈਬਲ ਪੜ੍ਹਨੀ ਸ਼ੁਰੂ ਕਰੋ?
ਤੁਹਾਨੂੰ ਬਾਈਬਲ ਪੜ੍ਹ ਕੇ ਮਜ਼ਾ ਆਵੇਗਾ। ਇੱਥੇ ਦਿੱਤੇ ਕੁਝ ਸੁਝਾਵਾਂ ਦੀ ਮਦਦ ਨਾਲ ਤੁਸੀਂ ਬਾਈਬਲ ਪੜ੍ਹਨੀ ਸ਼ੁਰੂ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਵਿਸ਼ਾ ਚੁਣੋ ਅਤੇ ਦਿੱਤੀਆਂ ਗਈਆਂ ਆਇਤਾਂ ਪੜ੍ਹੋ।
ਮਸ਼ਹੂਰ ਲੋਕ ਅਤੇ ਕਹਾਣੀਆਂ
ਨੂਹ ਅਤੇ ਜਲ-ਪਰਲੋ: ਉਤਪਤ 6:9–9:19
ਮੂਸਾ ਲਾਲ ਸਮੁੰਦਰ ʼਤੇ: ਕੂਚ 13:17–14:31
ਰੂਥ ਅਤੇ ਨਾਓਮੀ: ਰੂਥ ਅਧਿਆਇ 1-4
ਦਾਊਦ ਅਤੇ ਗੋਲਿਅਥ: 1 ਸਮੂਏਲ ਅਧਿਆਇ 17
ਅਬੀਗੈਲ: 1 ਸਮੂਏਲ 25:2-35
ਦਾਨੀਏਲ ਸ਼ੇਰਾਂ ਦੇ ਘੁਰਨੇ ਵਿਚ: ਦਾਨੀਏਲ ਅਧਿਆਇ 6
ਇਲੀਸਬਤ ਅਤੇ ਮਰੀਅਮ: ਲੂਕਾ ਅਧਿਆਇ 1-2
ਰੋਜ਼ਮੱਰਾ ਦੀ ਜ਼ਿੰਦਗੀ ਲਈ ਸਲਾਹਾਂ
ਪਰਿਵਾਰਕ ਜ਼ਿੰਦਗੀ: ਅਫ਼ਸੀਆਂ 5:28, 29, 33; 6:1-4
ਦੋਸਤੀ: ਕਹਾਉਤਾਂ 13:20; 17:17; 27:17
ਪ੍ਰਾਰਥਨਾ: ਜ਼ਬੂਰ 55:22; 62:8; 1 ਯੂਹੰਨਾ 5:14
ਪਹਾੜੀ ਉਪਦੇਸ਼: ਮੱਤੀ ਅਧਿਆਇ 5-7
ਦਿਲਾਸਾ ਪਾਓ ਜਦੋਂ ਤੁਸੀਂ . . .
ਨਿਰਾਸ਼ ਹੁੰਦੇ ਹੋ: ਜ਼ਬੂਰ 23; ਯਸਾਯਾਹ 41:10
ਗਮ ਸਹਿੰਦੇ ਹੋ: 2 ਕੁਰਿੰਥੀਆਂ 1:3, 4; 1 ਪਤਰਸ 5:7
ਦੋਸ਼ੀ ਮਹਿਸੂਸ ਕਰਦੇ ਹੋ: ਜ਼ਬੂਰ 86:5; ਹਿਜ਼ਕੀਏਲ 18:21, 22
ਬਾਈਬਲ ਕੀ ਕਹਿੰਦੀ ਹੈ . . .
ਆਖ਼ਰੀ ਦਿਨਾਂ ਬਾਰੇ: ਮੱਤੀ 24:3-14; 2 ਤਿਮੋਥਿਉਸ 3:1-5
ਭਵਿੱਖ ਲਈ ਉਮੀਦ ਬਾਰੇ: ਜ਼ਬੂਰ 37:10, 11, 29; ਪ੍ਰਕਾਸ਼ ਦੀ ਕਿਤਾਬ 21:3, 4
ਸੁਝਾਅ: ਉੱਪਰ ਦਿੱਤੀਆਂ ਆਇਤਾਂ ਵਿਚਲੀ ਪੂਰੀ ਗੱਲ ਸਮਝਣ ਲਈ ਉਨ੍ਹਾਂ ਅਧਿਆਵਾਂ ਨੂੰ ਪੂਰਾ ਪੜ੍ਹੋ ਜਿਨ੍ਹਾਂ ਵਿੱਚੋਂ ਇਹ ਆਇਤਾਂ ਲਈਆਂ ਗਈਆਂ ਹਨ। ਹਰ ਅਧਿਆਇ ਪੜ੍ਹਨ ਤੋਂ ਬਾਅਦ ਇਸ ਕਿਤਾਬ ਦੇ ਅਖ਼ੀਰ ਵਿਚ ਦਿੱਤੇ ਚਾਰਟ, “ਮੈਂ ਬਾਈਬਲ ਕਿੱਥੇ ਤਕ ਪੜ੍ਹੀ?” ਵਿਚ ਨਿਸ਼ਾਨ ਲਾਓ। ਹਰ ਰੋਜ਼ ਬਾਈਬਲ ਦਾ ਕੁਝ ਹਿੱਸਾ ਪੜ੍ਹਨ ਦਾ ਟੀਚਾ ਰੱਖੋ।