ਲੇਵੀਆਂ 10:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 “ਤੁਸੀਂ ਪਵਿੱਤਰ ਸਥਾਨ ਵਿਚ ਪਾਪ-ਬਲ਼ੀ ਕਿਉਂ ਨਹੀਂ ਖਾਧੀ?+ ਇਹ ਅੱਤ ਪਵਿੱਤਰ ਹੈ ਅਤੇ ਇਹ ਤੁਹਾਨੂੰ ਦਿੱਤੀ ਗਈ ਸੀ ਤਾਂਕਿ ਤੁਸੀਂ ਮੰਡਲੀ ਦੇ ਲੋਕਾਂ ਦੇ ਪਾਪ ਆਪਣੇ ਜ਼ਿੰਮੇ ਲੈ ਸਕੋ ਅਤੇ ਯਹੋਵਾਹ ਸਾਮ੍ਹਣੇ ਉਨ੍ਹਾਂ ਦੇ ਪਾਪ ਮਿਟਾ ਸਕੋ। ਗਿਣਤੀ 18:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਅੱਗ ਵਿਚ ਸਾੜ ਕੇ ਚੜ੍ਹਾਏ ਜਾਂਦੇ ਅੱਤ ਪਵਿੱਤਰ ਚੜ੍ਹਾਵਿਆਂ ਵਿੱਚੋਂ ਤੈਨੂੰ ਹਿੱਸਾ ਮਿਲੇਗਾ। ਲੋਕ ਜੋ ਵੀ ਚੜ੍ਹਾਵਾ ਚੜ੍ਹਾਉਂਦੇ ਹਨ ਜਿਸ ਵਿਚ ਅਨਾਜ ਦਾ ਚੜ੍ਹਾਵਾ,+ ਪਾਪ-ਬਲ਼ੀ+ ਤੇ ਦੋਸ਼-ਬਲ਼ੀ+ ਸ਼ਾਮਲ ਹੈ, ਉਹ ਤੇਰੇ ਲਈ ਅਤੇ ਤੇਰੇ ਪੁੱਤਰਾਂ ਲਈ ਅੱਤ ਪਵਿੱਤਰ ਹਨ। ਹਿਜ਼ਕੀਏਲ 44:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਉਹੀ ਅਨਾਜ ਦਾ ਚੜ੍ਹਾਵਾ, ਪਾਪ-ਬਲ਼ੀ ਅਤੇ ਦੋਸ਼-ਬਲ਼ੀ ਖਾਣਗੇ।+ ਇਜ਼ਰਾਈਲ ਵਿਚ ਹਰ ਅਰਪਿਤ ਚੀਜ਼ ਉਨ੍ਹਾਂ ਦੀ ਹੋਵੇਗੀ।+
17 “ਤੁਸੀਂ ਪਵਿੱਤਰ ਸਥਾਨ ਵਿਚ ਪਾਪ-ਬਲ਼ੀ ਕਿਉਂ ਨਹੀਂ ਖਾਧੀ?+ ਇਹ ਅੱਤ ਪਵਿੱਤਰ ਹੈ ਅਤੇ ਇਹ ਤੁਹਾਨੂੰ ਦਿੱਤੀ ਗਈ ਸੀ ਤਾਂਕਿ ਤੁਸੀਂ ਮੰਡਲੀ ਦੇ ਲੋਕਾਂ ਦੇ ਪਾਪ ਆਪਣੇ ਜ਼ਿੰਮੇ ਲੈ ਸਕੋ ਅਤੇ ਯਹੋਵਾਹ ਸਾਮ੍ਹਣੇ ਉਨ੍ਹਾਂ ਦੇ ਪਾਪ ਮਿਟਾ ਸਕੋ।
9 ਅੱਗ ਵਿਚ ਸਾੜ ਕੇ ਚੜ੍ਹਾਏ ਜਾਂਦੇ ਅੱਤ ਪਵਿੱਤਰ ਚੜ੍ਹਾਵਿਆਂ ਵਿੱਚੋਂ ਤੈਨੂੰ ਹਿੱਸਾ ਮਿਲੇਗਾ। ਲੋਕ ਜੋ ਵੀ ਚੜ੍ਹਾਵਾ ਚੜ੍ਹਾਉਂਦੇ ਹਨ ਜਿਸ ਵਿਚ ਅਨਾਜ ਦਾ ਚੜ੍ਹਾਵਾ,+ ਪਾਪ-ਬਲ਼ੀ+ ਤੇ ਦੋਸ਼-ਬਲ਼ੀ+ ਸ਼ਾਮਲ ਹੈ, ਉਹ ਤੇਰੇ ਲਈ ਅਤੇ ਤੇਰੇ ਪੁੱਤਰਾਂ ਲਈ ਅੱਤ ਪਵਿੱਤਰ ਹਨ।