-
ਲੇਵੀਆਂ 6:25, 26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਕਹਿ, ‘ਪਾਪ-ਬਲ਼ੀ ਦੇ ਸੰਬੰਧ ਵਿਚ ਇਹ ਨਿਯਮ ਹੈ:+ ਜਿੱਥੇ ਹੋਮ-ਬਲ਼ੀ ਦਾ ਜਾਨਵਰ ਵੱਢਿਆ ਜਾਂਦਾ ਹੈ,+ ਉੱਥੇ ਹੀ ਯਹੋਵਾਹ ਅੱਗੇ ਪਾਪ-ਬਲ਼ੀ ਦਾ ਜਾਨਵਰ ਵੱਢਿਆ ਜਾਵੇ। ਇਹ ਭੇਟ ਅੱਤ ਪਵਿੱਤਰ ਹੈ। 26 ਜਿਹੜਾ ਪੁਜਾਰੀ ਇਹ ਪਾਪ-ਬਲ਼ੀ ਚੜ੍ਹਾਉਂਦਾ ਹੈ, ਉਹ ਇਸ ਨੂੰ ਖਾਵੇਗਾ।+ ਉਹ ਪਵਿੱਤਰ ਜਗ੍ਹਾ ਯਾਨੀ ਮੰਡਲੀ ਦੇ ਤੰਬੂ ਦੇ ਵਿਹੜੇ ਵਿਚ ਇਸ ਨੂੰ ਖਾਵੇ।+
-