ਉਪਦੇਸ਼ਕ ਦੀ ਕਿਤਾਬ 5:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਜੇ ਤੂੰ ਆਪਣੇ ਜ਼ਿਲ੍ਹੇ ਵਿਚ ਕਿਸੇ ਉੱਚ ਅਧਿਕਾਰੀ ਨੂੰ ਗ਼ਰੀਬਾਂ ਉੱਤੇ ਅਤਿਆਚਾਰ ਕਰਦਾ ਅਤੇ ਨਿਆਂ ਤੇ ਸੱਚਾਈ ਨੂੰ ਆਪਣੇ ਪੈਰਾਂ ਹੇਠ ਮਿੱਧਦਾ ਦੇਖਦਾ ਹੈਂ, ਤਾਂ ਇਸ ਗੱਲ ਕਰਕੇ ਹੈਰਾਨ ਨਾ ਹੋ।+ ਉਸ ਉੱਚ ਅਧਿਕਾਰੀ ਦੇ ਉੱਪਰ ਵੀ ਕੋਈ ਹੈ ਜੋ ਉਸ ਉੱਤੇ ਨਜ਼ਰ ਰੱਖਦਾ ਹੈ। ਉਨ੍ਹਾਂ ਅਧਿਕਾਰੀਆਂ ਉੱਪਰ ਵੀ ਹੋਰ ਉੱਚ ਅਧਿਕਾਰੀ ਹਨ। ਉਪਦੇਸ਼ਕ ਦੀ ਕਿਤਾਬ 8:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਧਰਤੀ ਉੱਤੇ ਇਹ ਵਿਅਰਥ* ਕੰਮ ਹੁੰਦਾ ਹੈ: ਨੇਕ ਲੋਕਾਂ ਨਾਲ ਇੱਦਾਂ ਸਲੂਕ ਕੀਤਾ ਜਾਂਦਾ ਹੈ ਜਿੱਦਾਂ ਉਨ੍ਹਾਂ ਨੇ ਬੁਰੇ ਕੰਮ ਕੀਤੇ ਹੋਣ+ ਅਤੇ ਦੁਸ਼ਟ ਲੋਕਾਂ ਨਾਲ ਇੱਦਾਂ ਸਲੂਕ ਕੀਤਾ ਜਾਂਦਾ ਹੈ ਜਿੱਦਾਂ ਉਨ੍ਹਾਂ ਨੇ ਚੰਗੇ ਕੰਮ ਕੀਤੇ ਹੋਣ।+ ਮੈਂ ਕਹਿੰਦਾ ਹਾਂ ਕਿ ਇਹ ਵੀ ਵਿਅਰਥ ਹੈ। ਹੱਬਕੂਕ 1:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਤੇਰੀ ਨਜ਼ਰ ਇੰਨੀ ਪਵਿੱਤਰ ਹੈ ਕਿ ਇਹ ਬੁਰਾਈ ਦੇਖ ਹੀ ਨਹੀਂ ਸਕਦੀਅਤੇ ਤੂੰ ਦੁਸ਼ਟਤਾ ਨੂੰ ਬਰਦਾਸ਼ਤ ਨਹੀਂ ਕਰ ਸਕਦਾ।+ ਤਾਂ ਫਿਰ, ਤੂੰ ਧੋਖੇਬਾਜ਼ਾਂ ਨੂੰ ਕਿਉਂ ਬਰਦਾਸ਼ਤ ਕਰਦਾ ਹੈਂ+ਅਤੇ ਕਿਉਂ ਚੁੱਪ ਰਹਿੰਦਾ ਹੈਂ ਜਦੋਂ ਕੋਈ ਦੁਸ਼ਟ ਆਪਣੇ ਤੋਂ ਜ਼ਿਆਦਾ ਕਿਸੇ ਧਰਮੀ ਨੂੰ ਨਿਗਲ਼ ਜਾਂਦਾ ਹੈ?+
8 ਜੇ ਤੂੰ ਆਪਣੇ ਜ਼ਿਲ੍ਹੇ ਵਿਚ ਕਿਸੇ ਉੱਚ ਅਧਿਕਾਰੀ ਨੂੰ ਗ਼ਰੀਬਾਂ ਉੱਤੇ ਅਤਿਆਚਾਰ ਕਰਦਾ ਅਤੇ ਨਿਆਂ ਤੇ ਸੱਚਾਈ ਨੂੰ ਆਪਣੇ ਪੈਰਾਂ ਹੇਠ ਮਿੱਧਦਾ ਦੇਖਦਾ ਹੈਂ, ਤਾਂ ਇਸ ਗੱਲ ਕਰਕੇ ਹੈਰਾਨ ਨਾ ਹੋ।+ ਉਸ ਉੱਚ ਅਧਿਕਾਰੀ ਦੇ ਉੱਪਰ ਵੀ ਕੋਈ ਹੈ ਜੋ ਉਸ ਉੱਤੇ ਨਜ਼ਰ ਰੱਖਦਾ ਹੈ। ਉਨ੍ਹਾਂ ਅਧਿਕਾਰੀਆਂ ਉੱਪਰ ਵੀ ਹੋਰ ਉੱਚ ਅਧਿਕਾਰੀ ਹਨ।
14 ਧਰਤੀ ਉੱਤੇ ਇਹ ਵਿਅਰਥ* ਕੰਮ ਹੁੰਦਾ ਹੈ: ਨੇਕ ਲੋਕਾਂ ਨਾਲ ਇੱਦਾਂ ਸਲੂਕ ਕੀਤਾ ਜਾਂਦਾ ਹੈ ਜਿੱਦਾਂ ਉਨ੍ਹਾਂ ਨੇ ਬੁਰੇ ਕੰਮ ਕੀਤੇ ਹੋਣ+ ਅਤੇ ਦੁਸ਼ਟ ਲੋਕਾਂ ਨਾਲ ਇੱਦਾਂ ਸਲੂਕ ਕੀਤਾ ਜਾਂਦਾ ਹੈ ਜਿੱਦਾਂ ਉਨ੍ਹਾਂ ਨੇ ਚੰਗੇ ਕੰਮ ਕੀਤੇ ਹੋਣ।+ ਮੈਂ ਕਹਿੰਦਾ ਹਾਂ ਕਿ ਇਹ ਵੀ ਵਿਅਰਥ ਹੈ।
13 ਤੇਰੀ ਨਜ਼ਰ ਇੰਨੀ ਪਵਿੱਤਰ ਹੈ ਕਿ ਇਹ ਬੁਰਾਈ ਦੇਖ ਹੀ ਨਹੀਂ ਸਕਦੀਅਤੇ ਤੂੰ ਦੁਸ਼ਟਤਾ ਨੂੰ ਬਰਦਾਸ਼ਤ ਨਹੀਂ ਕਰ ਸਕਦਾ।+ ਤਾਂ ਫਿਰ, ਤੂੰ ਧੋਖੇਬਾਜ਼ਾਂ ਨੂੰ ਕਿਉਂ ਬਰਦਾਸ਼ਤ ਕਰਦਾ ਹੈਂ+ਅਤੇ ਕਿਉਂ ਚੁੱਪ ਰਹਿੰਦਾ ਹੈਂ ਜਦੋਂ ਕੋਈ ਦੁਸ਼ਟ ਆਪਣੇ ਤੋਂ ਜ਼ਿਆਦਾ ਕਿਸੇ ਧਰਮੀ ਨੂੰ ਨਿਗਲ਼ ਜਾਂਦਾ ਹੈ?+