ਲੇਵੀਆਂ 26:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਮੈਂ ਤੇਰੀਆਂ ਭਗਤੀ ਦੀਆਂ ਉੱਚੀਆਂ ਥਾਵਾਂ ਨੂੰ ਢਹਿ-ਢੇਰੀ ਕਰ ਦਿਆਂਗਾ+ ਅਤੇ ਧੂਪ ਦੀਆਂ ਵੇਦੀਆਂ ਤੋੜ ਦਿਆਂਗਾ ਅਤੇ ਤੇਰੇ ਘਿਣਾਉਣੇ ਦੇਵੀ-ਦੇਵਤਿਆਂ ਦੇ ਬੇਜਾਨ ਬੁੱਤਾਂ ਉੱਤੇ ਤੁਹਾਡੀਆਂ ਲਾਸ਼ਾਂ ਦੇ ਢੇਰ ਲਾ ਦਿਆਂਗਾ+ ਅਤੇ ਤੇਰੇ ਨਾਲ ਘਿਣ ਹੋਣ ਕਰਕੇ ਮੈਂ ਤੇਰੇ ਤੋਂ ਆਪਣਾ ਮੂੰਹ ਫੇਰ ਲਵਾਂਗਾ।+ ਬਿਵਸਥਾ ਸਾਰ 7:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 “ਇਸ ਦੀ ਬਜਾਇ, ਤੁਸੀਂ ਉਨ੍ਹਾਂ ਨਾਲ ਇਸ ਤਰ੍ਹਾਂ ਕਰਿਓ: ਤੁਸੀਂ ਉਨ੍ਹਾਂ ਦੀਆਂ ਵੇਦੀਆਂ ਢਾਹ ਦੇਣੀਆਂ, ਉਨ੍ਹਾਂ ਦੇ ਪੂਜਾ-ਥੰਮ੍ਹ ਚਕਨਾਚੂਰ ਕਰ ਦੇਣੇ,+ ਉਨ੍ਹਾਂ ਦੇ ਪੂਜਾ-ਖੰਭੇ* ਵੱਢ ਸੁੱਟਣੇ+ ਅਤੇ ਉਨ੍ਹਾਂ ਦੀਆਂ ਘੜੀਆਂ ਹੋਈਆਂ ਮੂਰਤਾਂ ਸਾੜ ਦੇਣੀਆਂ+
30 ਮੈਂ ਤੇਰੀਆਂ ਭਗਤੀ ਦੀਆਂ ਉੱਚੀਆਂ ਥਾਵਾਂ ਨੂੰ ਢਹਿ-ਢੇਰੀ ਕਰ ਦਿਆਂਗਾ+ ਅਤੇ ਧੂਪ ਦੀਆਂ ਵੇਦੀਆਂ ਤੋੜ ਦਿਆਂਗਾ ਅਤੇ ਤੇਰੇ ਘਿਣਾਉਣੇ ਦੇਵੀ-ਦੇਵਤਿਆਂ ਦੇ ਬੇਜਾਨ ਬੁੱਤਾਂ ਉੱਤੇ ਤੁਹਾਡੀਆਂ ਲਾਸ਼ਾਂ ਦੇ ਢੇਰ ਲਾ ਦਿਆਂਗਾ+ ਅਤੇ ਤੇਰੇ ਨਾਲ ਘਿਣ ਹੋਣ ਕਰਕੇ ਮੈਂ ਤੇਰੇ ਤੋਂ ਆਪਣਾ ਮੂੰਹ ਫੇਰ ਲਵਾਂਗਾ।+
5 “ਇਸ ਦੀ ਬਜਾਇ, ਤੁਸੀਂ ਉਨ੍ਹਾਂ ਨਾਲ ਇਸ ਤਰ੍ਹਾਂ ਕਰਿਓ: ਤੁਸੀਂ ਉਨ੍ਹਾਂ ਦੀਆਂ ਵੇਦੀਆਂ ਢਾਹ ਦੇਣੀਆਂ, ਉਨ੍ਹਾਂ ਦੇ ਪੂਜਾ-ਥੰਮ੍ਹ ਚਕਨਾਚੂਰ ਕਰ ਦੇਣੇ,+ ਉਨ੍ਹਾਂ ਦੇ ਪੂਜਾ-ਖੰਭੇ* ਵੱਢ ਸੁੱਟਣੇ+ ਅਤੇ ਉਨ੍ਹਾਂ ਦੀਆਂ ਘੜੀਆਂ ਹੋਈਆਂ ਮੂਰਤਾਂ ਸਾੜ ਦੇਣੀਆਂ+