ਜ਼ਬੂਰ 141:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਜੇ ਧਰਮੀ ਮੈਨੂੰ ਮਾਰੇ, ਤਾਂ ਇਹ ਉਸ ਦੇ ਅਟੱਲ ਪਿਆਰ ਦਾ ਸਬੂਤ ਹੋਵੇਗਾ;+ਜੇ ਉਹ ਮੈਨੂੰ ਤਾੜਨਾ ਦੇਵੇ, ਤਾਂ ਇਹ ਮੇਰੇ ਸਿਰ ਲਈ ਤੇਲ ਵਾਂਗ ਹੋਵੇਗਾ+ਜਿਸ ਨੂੰ ਮੇਰਾ ਸਿਰ ਇਨਕਾਰ ਨਹੀਂ ਕਰੇਗਾ।+ ਉਸ ਦੀ ਬਿਪਤਾ ਦੇ ਵੇਲੇ ਵੀ ਮੈਂ ਉਸ ਲਈ ਪ੍ਰਾਰਥਨਾ ਕਰਦਾ ਰਹਾਂਗਾ। ਪ੍ਰਕਾਸ਼ ਦੀ ਕਿਤਾਬ 3:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 “‘ਮੈਂ ਜਿਨ੍ਹਾਂ ਨੂੰ ਪਿਆਰ ਕਰਦਾ ਹਾਂ, ਉਨ੍ਹਾਂ ਸਾਰਿਆਂ ਨੂੰ ਝਿੜਕਦਾ ਅਤੇ ਅਨੁਸ਼ਾਸਨ ਦਿੰਦਾ ਹਾਂ।+ ਇਸ ਲਈ ਜੋਸ਼ੀਲਾ ਬਣ ਅਤੇ ਤੋਬਾ ਕਰ।+
5 ਜੇ ਧਰਮੀ ਮੈਨੂੰ ਮਾਰੇ, ਤਾਂ ਇਹ ਉਸ ਦੇ ਅਟੱਲ ਪਿਆਰ ਦਾ ਸਬੂਤ ਹੋਵੇਗਾ;+ਜੇ ਉਹ ਮੈਨੂੰ ਤਾੜਨਾ ਦੇਵੇ, ਤਾਂ ਇਹ ਮੇਰੇ ਸਿਰ ਲਈ ਤੇਲ ਵਾਂਗ ਹੋਵੇਗਾ+ਜਿਸ ਨੂੰ ਮੇਰਾ ਸਿਰ ਇਨਕਾਰ ਨਹੀਂ ਕਰੇਗਾ।+ ਉਸ ਦੀ ਬਿਪਤਾ ਦੇ ਵੇਲੇ ਵੀ ਮੈਂ ਉਸ ਲਈ ਪ੍ਰਾਰਥਨਾ ਕਰਦਾ ਰਹਾਂਗਾ।
19 “‘ਮੈਂ ਜਿਨ੍ਹਾਂ ਨੂੰ ਪਿਆਰ ਕਰਦਾ ਹਾਂ, ਉਨ੍ਹਾਂ ਸਾਰਿਆਂ ਨੂੰ ਝਿੜਕਦਾ ਅਤੇ ਅਨੁਸ਼ਾਸਨ ਦਿੰਦਾ ਹਾਂ।+ ਇਸ ਲਈ ਜੋਸ਼ੀਲਾ ਬਣ ਅਤੇ ਤੋਬਾ ਕਰ।+