ਯਿਰਮਿਯਾਹ 22:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਹੇ ਲਬਾਨੋਨ ਵਿਚ ਰਹਿਣ ਵਾਲੀਏ,+ਦਿਆਰਾਂ ਵਿਚ ਆਲ੍ਹਣਾ ਬਣਾਉਣ ਵਾਲੀਏ,+ਜਦੋਂ ਤੈਨੂੰ ਪੀੜਾਂ ਲੱਗਣਗੀਆਂ, ਤਾਂ ਤੂੰ ਦਰਦ ਨਾਲ ਕਿੰਨਾ ਹੂੰਗੇਂਗੀ,ਤੂੰ ਬੱਚਾ ਜਣਨ ਵਾਲੀ ਔਰਤ ਵਾਂਗ ਤੜਫੇਂਗੀ!”+
23 ਹੇ ਲਬਾਨੋਨ ਵਿਚ ਰਹਿਣ ਵਾਲੀਏ,+ਦਿਆਰਾਂ ਵਿਚ ਆਲ੍ਹਣਾ ਬਣਾਉਣ ਵਾਲੀਏ,+ਜਦੋਂ ਤੈਨੂੰ ਪੀੜਾਂ ਲੱਗਣਗੀਆਂ, ਤਾਂ ਤੂੰ ਦਰਦ ਨਾਲ ਕਿੰਨਾ ਹੂੰਗੇਂਗੀ,ਤੂੰ ਬੱਚਾ ਜਣਨ ਵਾਲੀ ਔਰਤ ਵਾਂਗ ਤੜਫੇਂਗੀ!”+