ਹੋਸ਼ੇਆ 8:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਹੇ ਸਾਮਰਿਯਾ, ਮੈਂ ਤੇਰੇ ਵੱਛੇ ਦੀ ਮੂਰਤ ਨੂੰ ਰੱਦ ਕੀਤਾ ਹੈ।+ ਉਨ੍ਹਾਂ ਦੇ ਵਿਰੁੱਧ ਮੇਰਾ ਗੁੱਸਾ ਭੜਕਿਆ ਹੈ।+ ਉਹ ਹੋਰ ਕਿੰਨਾ ਚਿਰ ਪਾਪ ਕਰਦੇ ਰਹਿਣਗੇ? ਉਹ ਕਦੋਂ ਸ਼ੁੱਧ ਹੋਣਗੇ? ਹੋਸ਼ੇਆ 10:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਸਾਮਰਿਯਾ ਦੇ ਵਾਸੀਆਂ ਨੂੰ ਬੈਤ-ਆਵਨ ਵਿਚ ਪਈ ਵੱਛੇ ਦੀ ਮੂਰਤੀ ਦਾ ਫ਼ਿਕਰ ਪੈ ਜਾਵੇਗਾ।+ ਇਸ ਦੇ ਲੋਕ ਅਤੇ ਝੂਠੇ ਦੇਵਤਿਆਂ ਦੇ ਪੁਜਾਰੀ,ਜੋ ਪਹਿਲਾਂ ਮੂਰਤੀ ਅਤੇ ਇਸ ਦੀ ਸ਼ਾਨ ਕਰਕੇ ਖ਼ੁਸ਼ੀਆਂ ਮਨਾਉਂਦੇ ਸਨ,ਹੁਣ ਇਸ ਲਈ ਸੋਗ ਮਨਾਉਣਗੇ ਕਿਉਂਕਿ ਇਸ ਨੂੰ ਬੰਦੀ ਬਣਾ ਕੇ ਉਨ੍ਹਾਂ ਤੋਂ ਦੂਰ ਲਿਜਾਇਆ ਜਾਵੇਗਾ।
5 ਹੇ ਸਾਮਰਿਯਾ, ਮੈਂ ਤੇਰੇ ਵੱਛੇ ਦੀ ਮੂਰਤ ਨੂੰ ਰੱਦ ਕੀਤਾ ਹੈ।+ ਉਨ੍ਹਾਂ ਦੇ ਵਿਰੁੱਧ ਮੇਰਾ ਗੁੱਸਾ ਭੜਕਿਆ ਹੈ।+ ਉਹ ਹੋਰ ਕਿੰਨਾ ਚਿਰ ਪਾਪ ਕਰਦੇ ਰਹਿਣਗੇ? ਉਹ ਕਦੋਂ ਸ਼ੁੱਧ ਹੋਣਗੇ?
5 ਸਾਮਰਿਯਾ ਦੇ ਵਾਸੀਆਂ ਨੂੰ ਬੈਤ-ਆਵਨ ਵਿਚ ਪਈ ਵੱਛੇ ਦੀ ਮੂਰਤੀ ਦਾ ਫ਼ਿਕਰ ਪੈ ਜਾਵੇਗਾ।+ ਇਸ ਦੇ ਲੋਕ ਅਤੇ ਝੂਠੇ ਦੇਵਤਿਆਂ ਦੇ ਪੁਜਾਰੀ,ਜੋ ਪਹਿਲਾਂ ਮੂਰਤੀ ਅਤੇ ਇਸ ਦੀ ਸ਼ਾਨ ਕਰਕੇ ਖ਼ੁਸ਼ੀਆਂ ਮਨਾਉਂਦੇ ਸਨ,ਹੁਣ ਇਸ ਲਈ ਸੋਗ ਮਨਾਉਣਗੇ ਕਿਉਂਕਿ ਇਸ ਨੂੰ ਬੰਦੀ ਬਣਾ ਕੇ ਉਨ੍ਹਾਂ ਤੋਂ ਦੂਰ ਲਿਜਾਇਆ ਜਾਵੇਗਾ।