16 ਵਾਕਈ, ਪਰਮੇਸ਼ੁਰ ਦੀ ਭਗਤੀ ਦਾ ਪਵਿੱਤਰ ਭੇਤ ਮਹਾਨ ਹੈ: ‘ਯਿਸੂ ਇਨਸਾਨ ਦੇ ਰੂਪ ਵਿਚ ਆਇਆ,+ ਸਵਰਗੀ ਸਰੀਰ ਵਿਚ ਨਿਰਦੋਸ਼ ਠਹਿਰਾਇਆ ਗਿਆ,+ ਉਹ ਦੂਤਾਂ ਸਾਮ੍ਹਣੇ ਪ੍ਰਗਟ ਹੋਇਆ,+ ਕੌਮਾਂ ਵਿਚ ਉਸ ਬਾਰੇ ਗਵਾਹੀ ਦਿੱਤੀ ਗਈ,+ ਦੁਨੀਆਂ ਵਿਚ ਉਸ ਉੱਤੇ ਵਿਸ਼ਵਾਸ ਕੀਤਾ ਗਿਆ+ ਅਤੇ ਉਸ ਨੂੰ ਸਵਰਗ ਲਿਜਾਇਆ ਗਿਆ ਅਤੇ ਉੱਥੇ ਉਸ ਨੂੰ ਮਹਿਮਾ ਦਿੱਤੀ ਗਈ।’