ਜ਼ਬੂਰ 37:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਹੁਣ ਥੋੜ੍ਹਾ ਹੀ ਸਮਾਂ ਰਹਿੰਦਾ ਹੈ ਜਦ ਦੁਸ਼ਟ ਖ਼ਤਮ ਹੋ ਜਾਣਗੇ;+ਤੂੰ ਉਨ੍ਹਾਂ ਦੇ ਟਿਕਾਣੇ ʼਤੇ ਉਨ੍ਹਾਂ ਦੀ ਭਾਲ ਕਰੇਂਗਾ,ਪਰ ਉਹ ਉੱਥੇ ਨਹੀਂ ਹੋਣਗੇ।+ ਯਸਾਯਾਹ 13:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਦੇਖੋ! ਯਹੋਵਾਹ ਦਾ ਦਿਨ ਆ ਰਿਹਾ ਹੈ,ਹਾਂ, ਕ੍ਰੋਧ ਅਤੇ ਗੁੱਸੇ ਦੀ ਅੱਗ ਵਾਲਾ ਨਿਰਦਈ ਦਿਨਜੋ ਦੇਸ਼ ਦਾ ਉਹ ਹਸ਼ਰ ਕਰੇਗਾ ਕਿ ਦੇਖਣ ਵਾਲੇ ਖ਼ੌਫ਼ ਖਾਣਗੇ+ਅਤੇ ਉਹ ਦੇਸ਼ ਵਿੱਚੋਂ ਪਾਪੀਆਂ ਨੂੰ ਮਿਟਾ ਦੇਵੇਗਾ। ਸਫ਼ਨਯਾਹ 1:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਯਹੋਵਾਹ ਦੇ ਕ੍ਰੋਧ ਦੇ ਦਿਨ ਨਾ ਤਾਂ ਉਨ੍ਹਾਂ ਦਾ ਸੋਨਾ ਅਤੇ ਨਾ ਹੀ ਉਨ੍ਹਾਂ ਦੀ ਚਾਂਦੀ ਉਨ੍ਹਾਂ ਨੂੰ ਬਚਾ ਸਕੇਗੀ;+ਕਿਉਂਕਿ ਉਸ ਦੇ ਗੁੱਸੇ ਦੀ ਅੱਗ ਸਾਰੀ ਧਰਤੀ ਨੂੰ ਭਸਮ ਕਰ ਦੇਵੇਗੀ,+ਵਾਕਈ, ਉਹ ਧਰਤੀ ਦੇ ਸਾਰੇ ਵਾਸੀਆਂ ਦਾ ਭਿਆਨਕ ਤਰੀਕੇ ਨਾਲ ਖ਼ਾਤਮਾ ਕਰੇਗਾ।”+ ਪ੍ਰਕਾਸ਼ ਦੀ ਕਿਤਾਬ 6:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਆਕਾਸ਼ ਨੂੰ ਇਵੇਂ ਹਟਾ ਦਿੱਤਾ ਗਿਆ ਜਿਵੇਂ ਪੱਤਰੀ ਨੂੰ ਲਪੇਟ ਕੇ ਇਕ ਪਾਸੇ ਰੱਖ ਦਿੱਤਾ ਜਾਂਦਾ ਹੈ+ ਅਤੇ ਹਰ ਪਹਾੜ ਅਤੇ ਟਾਪੂ ਨੂੰ ਉਸ ਦੀ ਜਗ੍ਹਾ ਤੋਂ ਹਟਾ ਦਿੱਤਾ ਗਿਆ।+
10 ਹੁਣ ਥੋੜ੍ਹਾ ਹੀ ਸਮਾਂ ਰਹਿੰਦਾ ਹੈ ਜਦ ਦੁਸ਼ਟ ਖ਼ਤਮ ਹੋ ਜਾਣਗੇ;+ਤੂੰ ਉਨ੍ਹਾਂ ਦੇ ਟਿਕਾਣੇ ʼਤੇ ਉਨ੍ਹਾਂ ਦੀ ਭਾਲ ਕਰੇਂਗਾ,ਪਰ ਉਹ ਉੱਥੇ ਨਹੀਂ ਹੋਣਗੇ।+
9 ਦੇਖੋ! ਯਹੋਵਾਹ ਦਾ ਦਿਨ ਆ ਰਿਹਾ ਹੈ,ਹਾਂ, ਕ੍ਰੋਧ ਅਤੇ ਗੁੱਸੇ ਦੀ ਅੱਗ ਵਾਲਾ ਨਿਰਦਈ ਦਿਨਜੋ ਦੇਸ਼ ਦਾ ਉਹ ਹਸ਼ਰ ਕਰੇਗਾ ਕਿ ਦੇਖਣ ਵਾਲੇ ਖ਼ੌਫ਼ ਖਾਣਗੇ+ਅਤੇ ਉਹ ਦੇਸ਼ ਵਿੱਚੋਂ ਪਾਪੀਆਂ ਨੂੰ ਮਿਟਾ ਦੇਵੇਗਾ।
18 ਯਹੋਵਾਹ ਦੇ ਕ੍ਰੋਧ ਦੇ ਦਿਨ ਨਾ ਤਾਂ ਉਨ੍ਹਾਂ ਦਾ ਸੋਨਾ ਅਤੇ ਨਾ ਹੀ ਉਨ੍ਹਾਂ ਦੀ ਚਾਂਦੀ ਉਨ੍ਹਾਂ ਨੂੰ ਬਚਾ ਸਕੇਗੀ;+ਕਿਉਂਕਿ ਉਸ ਦੇ ਗੁੱਸੇ ਦੀ ਅੱਗ ਸਾਰੀ ਧਰਤੀ ਨੂੰ ਭਸਮ ਕਰ ਦੇਵੇਗੀ,+ਵਾਕਈ, ਉਹ ਧਰਤੀ ਦੇ ਸਾਰੇ ਵਾਸੀਆਂ ਦਾ ਭਿਆਨਕ ਤਰੀਕੇ ਨਾਲ ਖ਼ਾਤਮਾ ਕਰੇਗਾ।”+
14 ਆਕਾਸ਼ ਨੂੰ ਇਵੇਂ ਹਟਾ ਦਿੱਤਾ ਗਿਆ ਜਿਵੇਂ ਪੱਤਰੀ ਨੂੰ ਲਪੇਟ ਕੇ ਇਕ ਪਾਸੇ ਰੱਖ ਦਿੱਤਾ ਜਾਂਦਾ ਹੈ+ ਅਤੇ ਹਰ ਪਹਾੜ ਅਤੇ ਟਾਪੂ ਨੂੰ ਉਸ ਦੀ ਜਗ੍ਹਾ ਤੋਂ ਹਟਾ ਦਿੱਤਾ ਗਿਆ।+