ਜ਼ਬੂਰ 75:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਯਹੋਵਾਹ ਦੇ ਹੱਥ ਵਿਚ ਇਕ ਪਿਆਲਾ ਹੈ+ਜਿਸ ਵਿਚ ਮਸਾਲੇਦਾਰ ਦਾਖਰਸ ਝੱਗ ਛੱਡ ਰਿਹਾ ਹੈ,ਉਹ ਧਰਤੀ ਦੇ ਸਾਰੇ ਦੁਸ਼ਟਾਂ ਨੂੰ ਇਹ ਪੀਣ ਲਈ ਦੇਵੇਗਾਅਤੇ ਉਹ ਇਸ ਦੀ ਆਖ਼ਰੀ ਬੂੰਦ ਤਕ ਪੀ ਜਾਣਗੇ।”+ ਪ੍ਰਕਾਸ਼ ਦੀ ਕਿਤਾਬ 11:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਪਰ ਕੌਮਾਂ ਕ੍ਰੋਧਵਾਨ ਹੋ ਗਈਆਂ ਅਤੇ ਤੇਰਾ ਕ੍ਰੋਧ ਭੜਕ ਉੱਠਿਆ। ਉਹ ਮਿਥਿਆ ਸਮਾਂ ਆ ਗਿਆ ਜਦੋਂ ਤੂੰ ਮਰੇ ਹੋਏ ਲੋਕਾਂ ਦਾ ਨਿਆਂ ਕਰੇਂਗਾ ਅਤੇ ਸਾਰੇ ਛੋਟੇ ਅਤੇ ਵੱਡੇ ਲੋਕਾਂ ਨੂੰ ਯਾਨੀ ਆਪਣੇ ਦਾਸਾਂ, ਹਾਂ, ਨਬੀਆਂ,+ ਪਵਿੱਤਰ ਸੇਵਕਾਂ ਅਤੇ ਤੇਰੇ ਨਾਂ ਤੋਂ ਡਰਨ ਵਾਲਿਆਂ ਨੂੰ ਇਨਾਮ ਦੇਵੇਂਗਾ+ ਅਤੇ ਧਰਤੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਨਾਸ਼ ਕਰੇਂਗਾ।”+ ਪ੍ਰਕਾਸ਼ ਦੀ ਕਿਤਾਬ 16:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਵੱਡੇ ਸ਼ਹਿਰ+ ਦੇ ਤਿੰਨ ਹਿੱਸੇ ਹੋ ਗਏ ਅਤੇ ਕੌਮਾਂ ਦੇ ਸ਼ਹਿਰ ਢਹਿ-ਢੇਰੀ ਹੋ ਗਏ। ਪਰਮੇਸ਼ੁਰ ਨੇ ਮਹਾਂ ਬਾਬਲ+ ਵੱਲ ਧਿਆਨ ਦਿੱਤਾ ਕਿ ਉਹ ਉਸ ਨੂੰ ਆਪਣੇ ਕ੍ਰੋਧ ਦੇ ਦਾਖਰਸ ਨਾਲ ਭਰਿਆ ਪਿਆਲਾ ਪਿਲਾਵੇ।+
8 ਯਹੋਵਾਹ ਦੇ ਹੱਥ ਵਿਚ ਇਕ ਪਿਆਲਾ ਹੈ+ਜਿਸ ਵਿਚ ਮਸਾਲੇਦਾਰ ਦਾਖਰਸ ਝੱਗ ਛੱਡ ਰਿਹਾ ਹੈ,ਉਹ ਧਰਤੀ ਦੇ ਸਾਰੇ ਦੁਸ਼ਟਾਂ ਨੂੰ ਇਹ ਪੀਣ ਲਈ ਦੇਵੇਗਾਅਤੇ ਉਹ ਇਸ ਦੀ ਆਖ਼ਰੀ ਬੂੰਦ ਤਕ ਪੀ ਜਾਣਗੇ।”+
18 ਪਰ ਕੌਮਾਂ ਕ੍ਰੋਧਵਾਨ ਹੋ ਗਈਆਂ ਅਤੇ ਤੇਰਾ ਕ੍ਰੋਧ ਭੜਕ ਉੱਠਿਆ। ਉਹ ਮਿਥਿਆ ਸਮਾਂ ਆ ਗਿਆ ਜਦੋਂ ਤੂੰ ਮਰੇ ਹੋਏ ਲੋਕਾਂ ਦਾ ਨਿਆਂ ਕਰੇਂਗਾ ਅਤੇ ਸਾਰੇ ਛੋਟੇ ਅਤੇ ਵੱਡੇ ਲੋਕਾਂ ਨੂੰ ਯਾਨੀ ਆਪਣੇ ਦਾਸਾਂ, ਹਾਂ, ਨਬੀਆਂ,+ ਪਵਿੱਤਰ ਸੇਵਕਾਂ ਅਤੇ ਤੇਰੇ ਨਾਂ ਤੋਂ ਡਰਨ ਵਾਲਿਆਂ ਨੂੰ ਇਨਾਮ ਦੇਵੇਂਗਾ+ ਅਤੇ ਧਰਤੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਨਾਸ਼ ਕਰੇਂਗਾ।”+
19 ਵੱਡੇ ਸ਼ਹਿਰ+ ਦੇ ਤਿੰਨ ਹਿੱਸੇ ਹੋ ਗਏ ਅਤੇ ਕੌਮਾਂ ਦੇ ਸ਼ਹਿਰ ਢਹਿ-ਢੇਰੀ ਹੋ ਗਏ। ਪਰਮੇਸ਼ੁਰ ਨੇ ਮਹਾਂ ਬਾਬਲ+ ਵੱਲ ਧਿਆਨ ਦਿੱਤਾ ਕਿ ਉਹ ਉਸ ਨੂੰ ਆਪਣੇ ਕ੍ਰੋਧ ਦੇ ਦਾਖਰਸ ਨਾਲ ਭਰਿਆ ਪਿਆਲਾ ਪਿਲਾਵੇ।+