ਵਿਸ਼ਾ-ਸੂਚੀ
15 ਮਈ 2008
ਸਟੱਡੀ ਐਡੀਸ਼ਨ
ਅਧਿਐਨ ਵਾਸਤੇ ਲੇਖ
ਜੂਨ 30–ਜੁਲਾਈ 6
ਸਾਨੂੰ ਦੂਜਿਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?
ਸਫ਼ਾ 3
ਗੀਤ: 24 (200), 17 (127)
ਜੁਲਾਈ 7-13
ਸਫ਼ਾ 7
ਗੀਤ: 4 (37), 15 (124)
ਜੁਲਾਈ 14-20
ਪਰਮੇਸ਼ੁਰ ਦਾ ਰਾਜ ਛੇਤੀ ਹੀ ਦੁੱਖਾਂ ਤੋਂ ਛੁਟਕਾਰਾ ਦਿਲਾਏਗਾ!
ਸਫ਼ਾ 12
ਗੀਤ: 11 (85), 18 (130)
ਜੁਲਾਈ 21-27
ਜਵਾਨੀ ਤੋਂ ਹੀ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰੋ
ਸਫ਼ਾ 17
ਗੀਤ: 25 (191), 28 (221)
ਜੁਲਾਈ 28–ਅਗਸਤ 3
ਪੌਲੁਸ ਦੀ ਰੀਸ ਕਰ ਕੇ ਸੱਚਾਈ ਵਿਚ ਤਰੱਕੀ ਕਰੋ
ਸਫ਼ਾ 21
ਗੀਤ: 3 (32), 6 (43)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1, 2 ਸਫ਼ੇ 3-11
ਆਪਣੇ ਮਸ਼ਹੂਰ ਪਹਾੜੀ ਉਪਦੇਸ਼ ਵਿਚ ਯਿਸੂ ਨੇ ਨਰਮਾਈ ਰੱਖਣ, ਦਇਆ ਦਿਖਾਉਣ ਤੇ ਦੂਜਿਆਂ ਨਾਲ ਸੁਲ੍ਹਾ-ਸਫ਼ਾਈ ਕਰਨ ʼਤੇ ਜ਼ੋਰ ਦਿੱਤਾ। ਉਸ ਨੇ ਆਪਣੇ ਚੇਲਿਆਂ ਨੂੰ ਆਪਣਾ ‘ਚਾਨਣ ਚਮਕਾਉਣ’ ਲਈ ਕਿਹਾ ਅਤੇ ਇਹ ਵੀ ਦੱਸਿਆ ਕਿ ਸਾਨੂੰ ਆਪਣੇ ਦੁਸ਼ਮਣਾਂ ਤੇ ਹੋਰਨਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ।
ਅਧਿਐਨ ਲੇਖ 3 ਸਫ਼ੇ 12-16
ਇਸ ਲੇਖ ਵਿਚ ਤੁਸੀਂ ਸਿੱਖੋਗੇ ਕਿ ਅਸੀਂ ਲੋਕਾਂ ਨੂੰ ਕਿਵੇਂ ਸਮਝਾ ਸਕਦੇ ਹਾਂ ਕਿ ਹੁਣ ਛੁਟਕਾਰੇ ਦੀ ਪਹਿਲਾਂ ਨਾਲੋਂ ਜ਼ਿਆਦਾ ਲੋੜ ਹੈ। ਨਾਲੇ ਤੁਸੀਂ ਇਹ ਵੀ ਦੇਖੋਗੇ ਕਿ ਛੁਟਕਾਰੇ ਲਈ ਅਸੀਂ ਯਹੋਵਾਹ ਪਰਮੇਸ਼ੁਰ ਉੱਤੇ ਭਰੋਸਾ ਕਿਉਂ ਰੱਖ ਸਕਦੇ ਹਾਂ ਅਤੇ ਉਸ ਦਾ ਰਾਜ ਸਾਨੂੰ ਕਿਵੇਂ ਬਚਾਵੇਗਾ?
ਅਧਿਐਨ ਲੇਖ 4, 5 ਸਫ਼ੇ 17-25
ਇਨ੍ਹਾਂ ਦੋ ਲੇਖਾਂ ਵਿਚ ਕੁਝ ਜ਼ਰੂਰੀ ਸਵਾਲਾਂ ʼਤੇ ਚਰਚਾ ਕੀਤੀ ਜਾਵੇਗੀ। ਮਿਸਾਲ ਲਈ, ਨੌਜਵਾਨਾਂ ਨੂੰ ਪਰਮੇਸ਼ੁਰ ਦੀ ਭਗਤੀ ਕਿਉਂ ਕਰਨੀ ਚਾਹੀਦੀ ਹੈ? ਕੀ ਉਹ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿ ਸਕਦੇ ਹਨ ਚਾਹੇ ਲੋਕ ਉਨ੍ਹਾਂ ਬਾਰੇ ਜੋ ਮਰਜ਼ੀ ਸੋਚਣ? ਉਨ੍ਹਾਂ ਅੱਗੇ ਸੇਵਾ ਕਰਨ ਦੇ ਕਿਹੜੇ ਮੌਕੇ ਹਨ? ਯਿਸੂ ਮਸੀਹੀ ਦੀ ਰੀਸ ਕਰਨ ਵਿਚ ਪੌਲੁਸ ਰਸੂਲ ਦੀ ਮਿਸਾਲ ਤੋਂ ਅਸੀਂ ਸਾਰੇ ਕੀ ਸਿੱਖ ਸਕਦੇ ਹਾਂ?
ਹੋਰ ਲੇਖ
“ਪਰਮੇਸ਼ਰ ਦਾ ਡਰ ਮੰਨਦੇ ਹੋਏ, ਪੂਰਨ ਪਵਿੱਤਰ ਜੀਵਨ ਗੁਜ਼ਾਰਨ ਦੀ ਕੋਸ਼ਿਸ਼ ਕਰੋ”
ਸਫ਼ਾ 26
ਪ੍ਰਬੰਧਕ ਸਭਾ ਕੰਮ ਕਿਵੇਂ ਕਰਦੀ ਹੈ?
ਸਫ਼ਾ 29
ਯਹੋਵਾਹ ਦਾ ਬਚਨ ਜੀਉਂਦਾ ਹੈ—ਰਸੂਲਾਂ ਦੇ ਕਰਤੱਬ ਨਾਂ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
ਸਫ਼ਾ 30