JW.ORG ʼਤੇ ਲੇਖ
ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
ਬਾਈਬਲ ਵਿਚ ਦਿੱਤੀ ਅੱਯੂਬ ਦੀ ਕਹਾਣੀ ਮੁਸ਼ਕਲਾਂ, ਔਖੀਆਂ ਘੜੀਆਂ ਜਾਂ ਨਿਹਚਾ ਦੀ ਪਰਖ ਕਰਨ ਵਾਲੀਆਂ ਹੋਰ ਪਰੀਖਿਆਵਾਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਕਿਵੇਂ ਮਦਦ ਕਰ ਸਕਦੀ ਹੈ?
(“ਬਾਈਬਲ ਦੀਆਂ ਸਿੱਖਿਆਵਾਂ” > “ਰੱਬ ʼਤੇ ਨਿਹਚਾ” > “ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ” ਹੇਠਾਂ ਦੇਖੋ।)
ਇਹ ਕਿਸ ਦਾ ਕਮਾਲ ਹੈ?
ਕੁੱਤੇ ਦੀ ਸੁੰਘਣ ਦੀ ਕਾਬਲੀਅਤ ਵਿਚ ਅਜਿਹਾ ਕੀ ਹੈ ਜਿਸ ਤੋਂ ਸਾਇੰਸਦਾਨ ਇਸ ਦੀ ਯੋਗਤਾ ਦੀ ਨਕਲ ਕਰਨ ਦੀ ਕੋਸ਼ਿਸ਼ ਕਰਨ ਲਈ ਪ੍ਰੇਰਿਤ ਹੋਏ ਹਨ?
(“ਬਾਈਬਲ ਦੀਆਂ ਸਿੱਖਿਆਵਾਂ” > “ਵਿਗਿਆਨ ਅਤੇ ਬਾਈਬਲ” > “ਇਹ ਕਿਸ ਦਾ ਕਮਾਲ ਹੈ?” ਹੇਠਾਂ ਦੇਖੋ।)