-
ਜ਼ਬੂਰ 126:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
126 ਜਦੋਂ ਯਹੋਵਾਹ ਸੀਓਨ ਦੇ ਗ਼ੁਲਾਮ ਲੋਕਾਂ ਨੂੰ ਵਾਪਸ ਲਿਆਇਆ,+
ਤਾਂ ਸਾਨੂੰ ਇਵੇਂ ਲੱਗਾ ਜਿਵੇਂ ਅਸੀਂ ਕੋਈ ਸੁਪਨਾ ਦੇਖ ਰਹੇ ਹੋਈਏ।
-
-
ਮੀਕਾਹ 4:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਹੇ ਸੀਓਨ ਦੀਏ ਧੀਏ, ਦਰਦ ਨਾਲ ਤੜਫ ਅਤੇ ਹੂੰਗ,
ਜਿਵੇਂ ਔਰਤ ਬੱਚੇ ਨੂੰ ਜਨਮ ਦੇਣ ਵੇਲੇ ਤੜਫਦੀ ਹੈ
ਕਿਉਂਕਿ ਹੁਣ ਤੂੰ ਸ਼ਹਿਰ ਛੱਡ ਕੇ ਮੈਦਾਨ ਵਿਚ ਵੱਸੇਂਗੀ।
-
-
ਸਫ਼ਨਯਾਹ 3:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਉਸ ਸਮੇਂ ਮੈਂ ਤੈਨੂੰ ਵਾਪਸ ਲਿਆਵਾਂਗਾ,
ਹਾਂ, ਉਸ ਸਮੇਂ ਮੈਂ ਤੈਨੂੰ ਇਕੱਠਾ ਕਰਾਂਗਾ।
-