-
2 ਕੁਰਿੰਥੀਆਂ 12:10ਪਵਿੱਤਰ ਬਾਈਬਲ
-
-
10 ਇਸ ਲਈ ਮੈਂ ਮਸੀਹ ਦੀ ਖ਼ਾਤਰ ਖ਼ੁਸ਼ੀ-ਖ਼ੁਸ਼ੀ ਕਮਜ਼ੋਰੀਆਂ, ਬੇਇੱਜ਼ਤੀ, ਤੰਗੀਆਂ, ਅਤਿਆਚਾਰ ਅਤੇ ਮੁਸ਼ਕਲਾਂ ਦਾ ਸਾਮ੍ਹਣਾ ਕਰਦਾ ਹਾਂ। ਕਿਉਂਕਿ ਜਦੋਂ ਮੈਂ ਕਮਜ਼ੋਰ ਹੁੰਦਾ ਹਾਂ, ਉਦੋਂ ਮੈਂ ਤਾਕਤਵਰ ਹੁੰਦਾ ਹਾਂ।
-