ਜ਼ਬੂਰ
ਅਧਿਆਵਾਂ ਦਾ ਸਾਰ
-
ਯਹੋਵਾਹ ਧਰਮੀ ਨਿਆਂਕਾਰ ਹੈ
‘ਹੇ ਯਹੋਵਾਹ, ਮੇਰਾ ਨਿਆਂ ਕਰ’ (8)
-
ਯਹੋਵਾਹ ਕਾਰਵਾਈ ਕਰਨ ਲਈ ਉੱਠਦਾ ਹੈ
ਪਰਮੇਸ਼ੁਰ ਦੀਆਂ ਗੱਲਾਂ ਸ਼ੁੱਧ ਹਨ (6)
-
ਪਰਮੇਸ਼ੁਰ ਦੇ ਚੁਣੇ ਹੋਏ ਰਾਜੇ ਦੀ ਰੱਖਿਆ
ਕੁਝ ਲੋਕ ਰਥਾਂ ਅਤੇ ਘੋੜਿਆਂ ʼਤੇ ਭਰੋਸਾ ਰੱਖਦੇ, ‘ਪਰ ਅਸੀਂ ਯਹੋਵਾਹ ਦਾ ਨਾਂ ਲੈ ਕੇ ਅਰਦਾਸ ਕਰਦੇ ਹਾਂ’ (7)
-
ਮਹਿਮਾਵਾਨ ਰਾਜਾ ਦਰਵਾਜ਼ਿਆਂ ਰਾਹੀਂ ਅੰਦਰ ਆਉਂਦਾ ਹੈ
‘ਧਰਤੀ ਯਹੋਵਾਹ ਦੀ ਹੈ’ (1)
-
ਇਸ ਜ਼ਬੂਰ ਦੇ ਲਿਖਾਰੀ ਦੀ ਪ੍ਰਾਰਥਨਾ ਸੁਣੀ ਗਈ
“ਯਹੋਵਾਹ ਮੇਰੀ ਤਾਕਤ ਅਤੇ ਮੇਰੀ ਢਾਲ ਹੈ” (7)
-
ਸੋਗ ਜਸ਼ਨ ਵਿਚ ਬਦਲ ਗਿਆ
ਪਰਮੇਸ਼ੁਰ ਦੀ ਮਿਹਰ ਜੀਵਨ ਭਰ ਰਹਿੰਦੀ ਹੈ (5)
-
ਦੁਸ਼ਮਣਾਂ ਨਾਲ ਘਿਰੇ ਹੋਣ ਵੇਲੇ ਮਦਦ ਲਈ ਪ੍ਰਾਰਥਨਾ
“ਪਰਮੇਸ਼ੁਰ ਮੇਰਾ ਮਦਦਗਾਰ ਹੈ” (4)
-
ਪਰਮੇਸ਼ੁਰ ਹੈ ਜੋ ਦੁਨੀਆਂ ਦਾ ਨਿਆਂ ਕਰਦਾ ਹੈ
ਦੁਸ਼ਟਾਂ ਨੂੰ ਸਜ਼ਾ ਦੇਣ ਲਈ ਬੇਨਤੀ (6-8)
-
ਦੁਸ਼ਮਣਾਂ ਤੋਂ ਬਚਣ ਲਈ ਪਰਮੇਸ਼ੁਰ ਮਜ਼ਬੂਤ ਬੁਰਜ
‘ਮੈਂ ਤੇਰੇ ਤੰਬੂ ਵਿਚ ਮਹਿਮਾਨ ਬਣ ਕੇ ਰਹਾਂਗਾ’ (4)
-
ਗੁੱਝੇ ਹਮਲਿਆਂ ਤੋਂ ਸੁਰੱਖਿਆ
“ਪਰਮੇਸ਼ੁਰ ਉਨ੍ਹਾਂ ʼਤੇ ਤੀਰ ਚਲਾਏਗਾ” (7)
-
ਤੁਰੰਤ ਮਦਦ ਲਈ ਪ੍ਰਾਰਥਨਾ
“ਮੇਰੀ ਖ਼ਾਤਰ ਛੇਤੀ ਕਦਮ ਚੁੱਕ” (5)
-
ਪਰਮੇਸ਼ੁਰ ਬਿਨਾਂ ਪੱਖਪਾਤ ਦੇ ਨਿਆਂ ਕਰਦਾ ਹੈ
ਦੁਸ਼ਟਾਂ ਨੂੰ ਯਹੋਵਾਹ ਦੇ ਪਿਆਲੇ ਵਿੱਚੋਂ ਪੀਣਾ ਪਵੇਗਾ (8)
-
ਸੀਓਨ ਸੱਚੇ ਪਰਮੇਸ਼ੁਰ ਦਾ ਸ਼ਹਿਰ ਹੈ
ਸੀਓਨ ਵਿਚ ਪੈਦਾ ਹੋਏ ਲੋਕ (4-6)
-
ਯਹੋਵਾਹ ਮੁਕਤੀਦਾਤਾ ਅਤੇ ਸੱਚਾ ਨਿਆਂਕਾਰ
ਯਹੋਵਾਹ ਦੇ ਮੁਕਤੀ ਦੇ ਕੰਮਾਂ ਬਾਰੇ ਦੱਸਿਆ ਗਿਆ ਹੈ (2, 3)
-
ਸਾਰੀਆਂ ਕੌਮਾਂ ਨੂੰ ਯਹੋਵਾਹ ਦੀ ਮਹਿਮਾ ਕਰਨ ਦਾ ਸੱਦਾ
ਪਰਮੇਸ਼ੁਰ ਦਾ ਅਟੱਲ ਪਿਆਰ ਬੇਅੰਤ ਹੈ (2)
-
ਪਰਮੇਸ਼ੁਰ ਦੇ ਕੀਮਤੀ ਬਚਨ ਲਈ ਕਦਰ
‘ਨੌਜਵਾਨ ਆਪਣੀ ਜ਼ਿੰਦਗੀ ਬੇਦਾਗ਼ ਕਿਵੇਂ ਰੱਖ ਸਕਦੇ?’ (9)
“ਮੈਨੂੰ ਤੇਰੀਆਂ ਨਸੀਹਤਾਂ ਨਾਲ ਗਹਿਰਾ ਲਗਾਅ ਹੈ” (24)
“ਮੈਨੂੰ ਤੇਰੇ ਕਾਨੂੰਨ ਨਾਲ ਕਿੰਨਾ ਪਿਆਰ ਹੈ!” (97)
“ਮੈਨੂੰ ਆਪਣੇ ਸਾਰੇ ਸਿੱਖਿਅਕਾਂ ਨਾਲੋਂ ਜ਼ਿਆਦਾ ਸਮਝ ਹੈ” (99)
‘ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ ਹੈ’ (105)
“ਤੇਰਾ ਬਚਨ ਸੱਚਾਈ ਹੀ ਹੈ” (160)
ਪਰਮੇਸ਼ੁਰ ਦੇ ਕਾਨੂੰਨ ਨਾਲ ਪਿਆਰ ਕਰਨ ਵਾਲਿਆਂ ਨੂੰ ਸ਼ਾਂਤੀ ਮਿਲਦੀ ਹੈ (165)
-
ਹਮਲਾ ਕੀਤਾ ਗਿਆ ਪਰ ਹਾਰਿਆ ਨਹੀਂ
ਸੀਓਨ ਨਾਲ ਨਫ਼ਰਤ ਕਰਨ ਵਾਲੇ ਬੇਇੱਜ਼ਤ ਕੀਤੇ ਜਾਣਗੇ (5)
-
ਦੁੱਧੋਂ ਛੁਡਾਏ ਬੱਚੇ ਵਾਂਗ ਸੰਤੁਸ਼ਟ
ਮੈਂ ਵੱਡੀਆਂ-ਵੱਡੀਆਂ ਚੀਜ਼ਾਂ ਦੀ ਖ਼ਾਹਸ਼ ਨਹੀਂ ਰੱਖਦਾ (1)
-
ਰਾਤ ਨੂੰ ਪਰਮੇਸ਼ੁਰ ਦੀ ਮਹਿਮਾ ਕਰਨੀ
“ਪਵਿੱਤਰਤਾ ਨਾਲ ਆਪਣੇ ਹੱਥ ਚੁੱਕ ਕੇ ਪ੍ਰਾਰਥਨਾ ਕਰੋ” (2)